Teeje Week Song Lyrics Jordan Sandhu

 

Teeje Week Song Lyrics Jordan Sandhu video full

ਨੀ ਮੈਂ ਪਹਿਲੇ ਵੀਕ ਖੁਸ਼ ਹੋਇਆ
ਦੂਜੇ ਵੀਕ ਪੈਗ ਲਾਏ
ਤੀਜੇ ਵੀਕ ਫੇਰ ਤੇਰੀ ਯਾਦ ਆ ਗਈ

Teeje Week Song Lyrics Jordan Sandhu latest Punjabi songs beautifully written by Bunty Bains and Music by The Boss. The song is sung and composed by Jordan Sandhu Teeje Week Music Video features singer himself in a music Promote by Company White Hill Music. ਜੇ ਵਧੀਆ ਲੱਗੇ ਤਾਂ Like Share ਜਰੂਰ ਕਰਿਓ | ਕੋਈ ਸਲਾਹ ਦੇਣ ਲਈ ਸਾਨੂੰ Facebook ਤੇ MSG ਜਾਂ ਕੋਮੈਂਟ ਕਰੋ |

Teeje Week Lyrics in Punjabi Font Language

ਪਹਿਲਾ ਪਹਿਰਾ: ਤੇਰੇ ਨਾਲੋਂ ਟੁੱਟੀਆਂ ਨੀ
ਮੌਜਾਂ ਅਸੀਂ ਲੁੱਟੀਆਂ ਨੀ
ਮਹੀਨੇ ਮੁਨੇ ਕਿੱਥੇ
ਦਿਨਾ ਬਾਅਦ ਆ ਗਈ
ਤੇਰੇ ਨਾਲੋਂ ਟੁੱਟੀਆਂ ਨੀ
ਮੌਜਾਂ ਅਸੀਂ ਲੁੱਟੀਆਂ ਨੀ
ਮਹੀਨੇ ਮੁਨੇ ਕਿੱਥੇ
ਦਿਨਾ ਬਾਅਦ ਆ ਗਈ
ਨੀ ਮੈਂ ਪਹਿਲੇ ਵੀਕ ਖੁਸ਼ ਹੋਇਆ
ਦੂੱਜੇ ਵੀਕ ਪੈਗ ਲਾਏ
ਤੀਜੇ ਵੀਕ ਫੇਰ ਤੇਰੀ ਯਾਦ ਆ ਗਈ
ਨੀ ਮੈਂ ਪਹਿਲੇ ਵੀਕ ਖੁਸ਼ ਹੋਇਆ
ਦੂੱਜੇ ਵੀਕ ਪੈਗ ਲਾਏ
ਤੀਜੇ ਵੀਕ ਫੇਰ ਤੇਰੀ ਯਾਦ ਆ ਗਈ

ਦੂਜਾ ਪਹਿਰਾ: ਹੋ ਮੇਰੀਆਂ ਬੇਰੰਗ ਚਿੱਠੀਆਂ
ਹੋਣੀਆਂ ਨੇ ਤੈਨੂੰ ਮਿਲੀਆਂ
ਮੈਂ ਜਦ ਤੈਨੂੰ ਹਰ ਪਾਸਿਓਂ ਬਲੋਕ ਕਰਤਾ
ਨੀ ਤੇਰੇ ਦਿੱਤੇ ਤੋਹਫਿਆਂ ਨੂੰ
ਟਰੰਕ ਵਿੱਚ ਪਾ ਕੇ ਬੱਲੀਏ
ਉਪਰੋਂ ਮੈਂ ਜਿੰਦਾ ਲੈ ਕੇ ਲੋਕ ਕਰਤਾ
ਨੀਂਦ ਚੈਨ ਨਾਲ ਆਈ
ਜਦੋਂ ਅੱਖ ਸੀ ਮੈਂ ਲਾਈ
ਉਦੋਂ ਸੁਫ਼ਨੇ ਚ ਕਰਨ ਤੂੰ ਲਾਡ ਆ ਗਈ
ਨੀ ਮੈਂ ਪਹਿਲੇ ਵੀਕ ਖੁਸ਼ ਹੋਇਆ
ਦੂੱਜੇ ਵੀਕ ਪੈਗ ਲਾਏ
ਤੀਜੇ ਵੀਕ ਫੇਰ ਤੇਰੀ ਯਾਦ ਆ ਗਈ
ਨੀ ਮੈਂ ਪਹਿਲੇ ਵੀਕ ਖੁਸ਼ ਹੋਇਆ
ਦੂੱਜੇ ਵੀਕ ਪੈਗ ਲਾਏ
ਤੀਜੇ ਵੀਕ ਫੇਰ ਤੇਰੀ ਯਾਦ ਆ ਗਈ

ਤੀਜਾ ਪਹਿਰਾ: ਹੋ ਆਇਆ ਮੈਂ ਫਿਲਮ ਵੇਖ ਕੇ
ਨੀ ਓੰਨੀ ਵਾਰੀ ਰੋਇਆ ਹਾਨਣੇ
ਜਿਥੇ ਜਿਥੇ ਗੱਲਾਂ ਸਾਡੀਆਂ ਸੀ ਮੈਚ ਕੀਤੀਆਂ
ਨੀ ਖਿੱਚੀਆਂ ਮੈਂ ਰੋਂਦੇ ਰੋਂਦੇ ਨੇ
ਭੇਜਣ ਲਈ ਤੇਰੇ ਵੱਲ ਨੂੰ
ਈ-ਮੇਲ ਵਿੱਚ ਫੋਟੋਆਂ ਅਟੈਚ ਕੀਤੀਆਂ
ਜਦੋਂ ਨਾਮ ਤੇਰਾ ਪਾਇਆ
ਫੇਰ ਚੇਤਾ ਮੈਨੂੰ ਆਇਆ
ਇਹ ਤਾਂ ਓਹੀ ਜੇਡੀ ਕਰ ਬਰਬਾਦ ਖਾ ਗਈ
ਨੀ ਮੈਂ ਪਹਿਲੇ ਵੀਕ ਖੁਸ਼ ਹੋਇਆ
ਦੂੱਜੇ ਵੀਕ ਪੈਗ ਲਾਏ
ਤੀਜੇ ਵੀਕ ਫੇਰ ਤੇਰੀ ਯਾਦ ਆ ਗਈ
ਨੀ ਮੈਂ ਪਹਿਲੇ ਵੀਕ ਖੁਸ਼ ਹੋਇਆ
ਦੂੱਜੇ ਵੀਕ ਪੈਗ ਲਾਏ
ਤੀਜੇ ਵੀਕ ਫੇਰ ਤੇਰੀ ਯਾਦ ਆ ਗਈ

ਚੋਥਾ ਪਹਿਰਾ: ਆਈ ਐਮ ਡੰਨ ਵਿਦ ਯੂ
ਤੁਰ ਗਈ ਤੂੰ ਮੈਨੂੰ ਆਖ਼ ਕੇ
ਮੈਂ ਬੀ ਅੱਗੋਂ ਕਹਿ ਤਾ ਚੱਲ ਜਾਣਾ ਏ ਤੇ ਜਾ
ਨੀ ਇੱਕੋ ਗੱਲ ਮਾਰੇ ਜੱਟ ਨੂੰ
ਟੁੱਟੀਆਂ ਨੇ ਲੜ ਲੜ ਕੇ
ਵੈਸੇ ਦਿਲਾਂ ਵਿੱਚ ਸੀ ਇੱਕ ਦੂੱਜੇ ਲਈ ਵਫਾ
ਲਿਖੇ ਬੈਂਸ ਬੈਂਸ ਗਾਣੇ
ਗਾਉਂਦੇ ਫਿਰਦੇ ਨਿਆਣੇ
ਤਾਹੀ ਫੀਲਿੰਗ ਜਿਹੀ ਏ ਧੰਨਵਾਦ ਆ ਗਈ
ਨੀ ਮੈਂ ਪਹਿਲੇ ਵੀਕ ਖੁਸ਼ ਹੋਇਆ
ਦੂੱਜੇ ਵੀਕ ਪੈਗ ਲਾਏ
ਤੀਜੇ ਵੀਕ ਫੇਰ ਤੇਰੀ …..
ਯਾਦ ਆ ਗਈ…

Teeje Week Lyrics in English Font

First Verse: Tere Naalo Tuttiyan Ni
Maujan Asi Luttiyan Ni
Mahinne Mahunne Kithe
Dina Badh Aa Gayi
Tere Naalo Tuttiyan Ni
Maujan Asi Luttiyan Ni
Mahinne Mahunne Kithe
Dina Badh Aa Gayi
Ni Main Pehle Week Khush Hoya
Dujje Week Peg Laye
Tijje Week Fer Teri Yaad Aa Gai
Ni Main Pehle Week Khush Hoya
Dujje Week Peg Laye
Tijje Week Fer Teri Yaad Aa Gai
Second Verse: Ho Meriyan Berang Chithiyan
Honiya Ne Tenu Miliyan
Main Jadon Tenu Har Passeyo Block Karta
Ni Tere Ditte Tohfeyan Nu
Trank Vich Pa Ke Balliye
Upron Main Jinda La Ke Lock Karta
Neend Chain Naal aai
Jadon Akh Si Main Lai
Udon Sufne Ch Karn Tu Laad Aa Gai
Ni Main Pehle Week Khush Hoya
Dujje Week Peg Laye
Tijje Week Fer Teri Yaad Aa Gai
Ni Main Pehle Week Khush Hoya
Dujje Week Peg Laye
Tijje Week Fer Teri Yaad Aa Gai
Third Verse: Ho Aaya Main Filam Dekh Ke
Ni Onni Vaari Roya Hanane
Jithe Jithe Si Gallan Saddi
Match Kitiyan
Ni Khichiya Main Ronde Ronde Ne
Bhejne Nu Tere Val Nu
Email Vich Photoyan Attach Kitiyan
Jadon Naam Tera Paya
Udon Cheta Mainu Aaya
Aa Ta Oohi Jedi Kar Barbad Kha Gayi
Ni Main Pehle Week Khush Hoya
Dujje Week Peg Laye
Tijje Week Fer Teri Yaad Aa Gai
Ni Main Pehle Week Khush Hoya
Dujje Week Peg Laye
Tijje Week Fer Teri Yaad Aa Gai
Forth Verse: I Am Done With You
Tur Gai Tu Mainu Aaakh Ke
Main Bi Aggo Keh Ta Chall Jana Ae Te Jaa
Ni Ikko Gal Maare Jatt Nu
Tuttiyan Ne Larh Larh Ke
Vaise Dilan Vich Si Ikk Dujje Lai Wafaa
Likhe Bains Bains Gaane
Gaunde Firde Nyane
Tahi Feeling Jehi E Dhanwaad Aa Gayi
Ni Main Pehle Week Khush Hoya
Dujje Week Peg Laye
Tijje Week Fer Teri…
Yaad Aa Gai

New Punjabi Song 2018 – Teeje Week by Jordan Sandhu Play Video